ਪਾਠ - 7
ਲੋਗੋ ਵਿੱਚ ਗ੍ਰਾਫਿਕਸ
ਅਭਿਆਸ (Exercise)
- ਲੋਗੋ ਵਿੱਚ ਲਿਖੀਆਂ ਹਦਾਇਤਾਂ ਨੂੰ ਪ੍ਰੀਮੀਟਿਵਜ਼ ਕਿਹਾ ਜਾਂਦਾ ਹੈ।
- FD ਕਮਾਂਡ ਦੀ ਵਰਤੋਂ ਟਰਟਲ ਨੂੰ ਅੱਗੇ ਲਿਆਉਣ ਲਈ ਕੀਤੀ ਜਾਂਦੀ ਹੈ।
- BK ਕਮਾਂਡ ਟਰਟਲ ਨੂੰ ਪਿੱਛੇ ਲੈ ਕੇ ਆਉਂਦੀ ਹੈ।
- ਟਰਟਲ ਨੂੰ ਸੱਜੇ ਪਾਸੇ ਘੁੰਮਾਉਣ ਲਈ RT ਕਮਾਂਡ ਵਰਤੀ ਜਾਂਦੀ ਹੈ।
- ਟਰਟਲ ਨੂੰ ਖੱਬੇ ਪਾਸੇ ਘੁੰਮਾਉਣ ਲਈ LT ਕਮਾਂਡ ਵਰਤੀ ਜਾਂਦੀ ਹੈ।
- CS ਕਮਾਂਡ ਸਕਰੀਨ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ।